gqhfynk o'b Bzpo

ਡਿਸਟੈਂਸ ਐਜੂਕੇਸ਼ਨ ਵਿਭਾਗ ਦੇ ਵਿਦਿਅਰਥੀਆਂ ਨੂੰ ਦੱਸਿਆ ਜਾਂਦਾ ਹੈ ਕਿ ਰੋਲ ਨੰਬਰ ਡਾਊਨਲੋਡ ਕਰਨ ਲਈ ਇਸ ਲਿੰਕ ਤੇ ਕਲਿਕ ਕਰੋ ।

www.pupexamination.ac.in/Examination/Form/Public/DownloadAdmitCard.aspx

  • ਰੋਲ ਨੰਬਰ ਡਾਊਨਲੋਡ਼ ਨਾ ਹੋਣ ਦੀ ਸੂਰਤ ਵਿੱਚ ਤੁਸੀਂ ਹੇਠ ਦਿੱਤੀਆਂ ਲਿਸਟਾਂ ਤੋਂ ਅਪਣਾ ਰੋਲ ਨੰਬਰ ਲੈ ਕੇ ਆਪਣੀ ਉੱਤਰ ਕਾਪੀ ਤੇ ਲਿਖ ਸਕਦੇ ਹੋ।

  • ਇਹ ਲਿਸਟਾਂ  Student Name ਮੁਤਾਬਿਕ Alphabetically Sorted ਹਨ।

  • ਜੇ ਦੋ ਵਿਦਿਆਰਥੀਆਂ ਦਾ ਨਾਮ Same ਹੈ ਤਾ ਵਿਦਿਆਰਥੀ Father Name ਅਤੇ Mother Name ਵੀ ਨਾਲ ਚੈੱਕ ਕਰ ਲੈਣ।