top of page

CENTRE FOR DISTANCE AND ONLINE EDUCATION
PUNJABI UNIVERSITY, PATIALA
(Established under Punjab Act No. 35 of 1961)
ਬੀ.ਏ. ਸਮੈਸਟਰ-1 (ਦਸੰਬਰ 2024) ਦੇ ਇੰਟਰਨਲ ਅਸੈਸਮੈਂਟ ਵਿੱਚ ਗੈਰ-ਹਾਜ਼ਰ ਵਿਦਿਆਰਥੀਆਂ ਲਈ ਵਿਸ਼ੇਸ਼ ਮੌਕਾ 18 ਅਗਸਤ 2025 ਨੂੰ। ਫੀਸ ₹500 ਪ੍ਰਤੀ ਪੇਪਰ (ਵੱਧ ਤੋਂ ਵੱਧ ₹1000) SBI Collect ਰਾਹੀਂ 18 ਅਗਸਤ ਤੱਕ ਭਰੋ। ਆਨਲਾਈਨ ਪੇਪਰ ਲਿੰਕ ਸਵੇਰੇ 10:00 ਵਜੇ CDOE ਪੋਰਟਲ/ਸੈਂਟਰ ਵੈਬਸਾਈਟ (https://www.pbidde.org/classes) 'ਤੇ। ਟੈਸਟ ਦੌਰਾਨ ਫੀਸ ਦੀ ਰਸੀਦ ਦੇ ਵੇਰਵੇ ਤੇ ਫੋਟੋ ਅਪਲੋਡ ਕਰੋ। ਫੀਸ ਦੀ ਜਾਂਚ ਤੋਂ ਬਾਅਦ ਹੀ ਪੇਪਰ ਯੋਗ ਮੰਨਿਆ ਜਾਵੇਗਾ।