top of page

CENTRE FOR DISTANCE AND ONLINE EDUCATION
PUNJABI UNIVERSITY, PATIALA
(Established under Punjab Act No. 35 of 1961)
ਸੈਸ਼ਨ ਜੁਲਾਈ-2024 ਦੇ ਬੀ.ਏ. ਸੈਮਿਸਟਰ-1 ਦੇ ਵਿਦਿਆਰਥੀਆਂ ਲਈ ਆਖਰੀ ਮੌਕਾ — ਇੰਟਰਨਲ ਅਸੈਸਮੈਂਟ 21/11/2025 ਨੂੰ (ਸਮਾਂ: 9:30 ਵਜੇ ਸਵੇਰੇ ਤੋਂ 05:00 ਵਜੇ ਸ਼ਾਮ ਤੱਕ) ਲਿਆ ਜਾਵੇਗਾ। ਇਹ ਅਸੈਸਮੈਂਟ ਗੂਗਲ ਫਾਰਮ ਰਾਹੀਂ ਹੋਵੇਗੀ, ਜੋ ਯੂਨੀਵਰਸਿਟੀ ਦੀ ਵੈਬਸਾਈਟ ਦੇ Student Corner ਵਿੱਚ ਉਪਲਬਧ ਹੈ। Note: Internal Exam fee is ₹500 per paper, with a maximum of ₹1000 for all papers.