top of page

ਪੰਜਾਬ ਦੇ ਵੱਖ-ਵੱਖ ਖੇਤਰਾਂ ਨੂੰ ਪ੍ਰਭਾਵਿਤ ਕਰਨ ਵਾਲੇ ਹੜ੍ਹਾਂ ਦੇ ਮੱਦੇਨਜ਼ਰ, ਬੀ.ਏ. ਸਮੈਸਟਰ II ਅਤੇ IV (ਜਨਵਰੀ ਸੈਸ਼ਨ) ਲਈ ਪੀਸੀਪੀ ਦੇ ਪਹਿਲੇ ਤਿੰਨ ਦਿਨ ਔਨਲਾਈਨ ਮੋਡ ਵਿੱਚ ਹੋਣਗੇ। ਕਿਰਪਾ ਕਰਕੇ ਧਿਆਨ ਦਿਓ ਕਿ ਪੀਸੀਪੀ ਲਈ ਕਲਾਸਾਂ ਸਮਾਂ ਸਾਰਣੀ ਅਨੁਸਾਰ 1.9.25 ਤੋਂ 3.9.25 ਤੱਕ ਔਨਲਾਈਨ ਮੋਡ ਵਿੱਚ ਹੋਣਗੀਆਂ। ਔਨਲਾਈਨ ਕਲਾਸਾਂ ਲਈ ਲਿੰਕ ਕਲਾਸਾਂ ਤੋਂ ਪਹਿਲਾਂ ਵਿਦਿਆਰਥੀਆਂ ਨਾਲ ਸਾਂਝਾ ਕੀਤਾ ਜਾਵੇਗਾ।

In view of the floods affecting the different regions of Punjab the first three days of the PCP for B.A. Semester II and IV (January Session) will be held in the online mode. Please note the classes for the PCP will be held in the online mode from 1.9.25 to 3.9.25 as per the time table . The link for online classes will be shared with the students before the classes

ਸੂਚਨਾ: ਜਿਹੜੇ ਵਿਦਿਆਰਥੀ ਸੈਸ਼ਨ 2023-24 ਦੇ ਅਕਾਦਮਿਕ ਸੈਸ਼ਨ ਜਨਵਰੀ/ਫਰਵਰੀ 2024 ਦੌਰਾਨ ਸੈਂਟਰ ਵਿਖੇ ਵੱਖ–ਵੱਖ ਕੋਰਸਾਂ ਵਿਚ ਦਾਖਲੇ ਹੋਏ ਸਨ, ਓੁਹ ਕੋਰਸ ਦੇ ਭਾਗ–ਦੂਜਾ, ਸਮੈਸਟਰ ਤੀਜਾ ਅਤੇ ਚੌਥਾ ਲਈ ਸੈਂਟਰ ਦੀ ਵੈਬਸਾਈਟ https://cdoepunjabiuniversity.in/ ਤੇ ਨਵੇਂ ਸਿਰੇ ਤੋਂ ਰਜਿਸਟੇ੍ਸ਼ਨ ਕਰਨੀ ਯਕੀਨੀ ਬਣਾਉਣ, ਇਸ ਉਪਰੰਤ ਦਾਖਲੇ ਸਬੰਧੀ ਪ੍ਰੀਕਿ੍ਆ ਪੂਰੀ ਕੀਤੀ ਜਾ ਸਕਦੀ ਹੈ। - CDOE

“ਜਨਵਰੀ 2024 ਅਤੇ 2025 ਸੈਸ਼ਨ ਦੇ ਵਿਦਿਆਰਥੀ ਜੋ ਕਿ ਬੀ ਏ ਸਮੈਸਟਰ 1 ਸਮੈਸਟਰ 3 ਵਿੱਚ ਹਨ ਉਹਨਾਂ ਦਾ ਇੰਟਰਨਲ ਅਸੈਸਮੈਂਟ ਲਈ ਟੈਸਟ ਆਨ-ਲਾਇਨ ਸੈਂਟਰ ਦੇ ਡੈਸ਼ਬੋਰਡ ਰਾਹੀ ਲਿਆ ਜਾਵੇਗਾ। ਇਹ ਟੈਸਟ ਮਿਤੀ 13 ਮਈ 2025 ਨੂੰ ਲਿਆ ਜਾਵੇਗਾ। ਇਸ ਲਈ ਤੁਹਾਡੇ ਕੋਲ ਇੱਕ ਸਮਾਰਟ ਫੋਨ/ ਕੰਪਿਊਟਰ, ਇੰਟਰਨੈਟ ਦਾ ਕਨੈਕਸ਼ਨ ਅਤੇ ਡੈਸ਼ਬੋਰਡ ਦੀ ਲਾਗ ਇਨ  ਆਈ ਡੀ ਅਤੇ ਪਾਸਵਰਡ ਹੋਵੇ”


ਜੁਲਾਈ 2024 ਸੈਸ਼ਨ ਦੇ ਵਿਦਿਆਰਥੀ ਜੋ ਕਿ ਬੀ ਏ ਸਮੈਸਟਰ 2 ਵਿੱਚ ਹਨ ਉਹਨਾਂ ਦਾ ਇੰਟਰਨਲ ਅਸੈਸਮੈਂਟ ਲਈ ਟੈਸਟ ਆਨ-ਲਾਇਨ ਲਿਆ ਜਾਵੇਗਾ। ਇਹ ਟੈਸਟ ਮਿਤੀ 8 ਮਈ 2025 ਨੂੰ 11 ਵਜੇ ਤੋਂ 4 ਵਜੇ ਤੱਕ ਲਿਆ ਜਾਵੇਗਾ। ਇਸ ਲਈ ਤੁਹਾਡੇ ਕੋਲ ਇੱਕ ਸਮਾਰਟ ਫੋਨ/ ਕੰਪਿਊਟਰ, ਇੰਟਰਨੈਟ ਦਾ ਕਨੈਕਸ਼ਨ ਅਤੇ ਜੀਮੇਲ ਦੇ ਉੱਤੇ ਆਪਣੀ ਇੱਕ ਈਮੇਲ ਆਈਡੀ ਹੋਵੇ

Courses Offered

MASTER DEGREES

  1. Master of Arts (Punjabi)  ​

  2. Master of Arts (English)

  3. Master of Arts (Hindi)

  4. Master of Arts (History)

  5. Master of Arts (Economics)  

  6. Master of Arts (Political Science)

  7. Master of Arts (Religious Studies)

  8. Master of Arts (Sikh Studies)

  9. Master of Arts (Public Administration)

  10. Master of Arts (Education)

  11. Master of Arts (Journalism and Mass Communication)

  12. Master of Commerce (M.Com.)

  13. Master of Science (Information Technology)

  14. Master of Science (Information Technology) Lateral Entry

  15. Master of Library and Information Science (M.Lib.)

  16. Master of Business Administration (MBA)

BACHELOR DEGREES

  1. Bachelor of Arts (B.A.)

  2. Bachelor of Commerce (B.Com.)

  3. Bachelor of Computer Applications (BCA)

  4. Bachelor of Business Administration (BBA)

  5. Bachelor of Education (B.Ed.)

  6. Bachelor of Library and Information Science (B.Lib.)

ADVANCE DIPLOMAS

  1. Advanced Graduate Diploma in Counselling For Substance Abuse Prevention & Treatment

  2. Advanced Graduate Diploma in Criminology & Police Administration

  3. Advanced Graduate Diploma in HIV/AIDS Counselling

  4. Advanced Graduate Diploma in Journalism & Mass Communication

  5. Advanced Graduate Diploma in Conflict Resolution

  6. Advanced Graduate Diploma in Accounting and Taxation

DIPLOMAS 

  1. Diploma in Library Science

  2. Diploma in Divinity (Sri Guru Granth Sahib Studies)

CERTIFICATE COURSE

      Certificate in Questioned Documents and Fingerprint Analysis

      Certificate in Computer Applications

OTHER COURSES

  1. Gyani

  2. Punjabi Gyan

  3. Punjabi Praveshika​

©2023 by Centre for Distance and Online Education.

bottom of page