top of page

CENTRE FOR DISTANCE AND ONLINE EDUCATION
PUNJABI UNIVERSITY, PATIALA
(Established under Punjab Act No. 35 of 1961)
ਬੀ.ਐਡ. ਸਮੈਸਟਰ–1 (ਜੁਲਾਈ 2025 ਸੈਸ਼ਨ) ਦੀ ਪਹਿਲੀ ਬੈਚ ਕੌਂਸਲਿੰਗ 24/09/2025 (ਬੁਧਵਾਰ) ਸਵੇਰੇ 10:00 ਵਜੇ ਤੋਂ ਦੁਪਹਿਰ 01:00 ਵਜੇ ਤੱਕ, ਦੂਜੀ ਬੈਚ ਕੌਂਸਲਿੰਗ 25/09/2025 (ਵੀਰਵਾਰ) ਸਵੇਰੇ 10:00 ਵਜੇ ਤੋਂ ਦੁਪਹਿਰ 01:00 ਵਜੇ ਤੱਕ, ਤੀਜੀ ਬੈਚ ਕੌਂਸਲਿੰਗ 26/09/2025 (ਸ਼ੁੱਕਰਵਾਰ) ਸਵੇਰੇ 10:00 ਵਜੇ ਤੋਂ ਦੁਪਹਿਰ 01:00 ਵਜੇ ਤੱਕ ਅਤੇ ਚੌਥੀ ਬੈਚ ਕੌਂਸਲਿੰਗ 29/09/2025 (ਸੋਮਵਾਰ) ਸਵੇਰੇ 10:00 ਵਜੇ ਤੋਂ ਦੁਪਹਿਰ 01:00 ਵਜੇ ਤੱਕ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿੱਚ ਕਰਵਾਈ ਜਾਵੇਗੀ।