
CENTRE FOR DISTANCE AND ONLINE EDUCATION
PUNJABI UNIVERSITY, PATIALA
(Established under Punjab Act No. 35 of 1961)
nkBbkJhB dk\bk ;?PB 2023^24
|h; iwQK eotkT[D dk Yzr ftfdnkoEh ch;K (n?wHJ/ n?i{e/PB B{z SZv e/) v?fpN$e?qfvN ekov$fJzNoB?N p?fezr d[nkok j/m do;kJ/ fbze d[nkok iwQK eotk ;ed/ jB. i/eo e'Jh ftfdnkoEh p?Ae ftu ik e/ ch; dk G[rskB eoBk ukj[zdk j? sK yksk BzL 65009016757 dk ch; ubkB vkT{Bb'v eo'.
e/tb n?wHJ/H n?i{e/PB d/ ftfdnkoEhnK bJh L n?wHJ/ n?i{e/PB d/ ftfdnkoEh nkgDhnK ch;K e/tb offline mode Bkb yksk BzL 65203292422 ftu iwQK eotkT[Dr/.fJ; ;pzXh ch; ubkB vkT{Bb'v eo'.
ਐਡਮਿਸ਼ਨ ਫਾਰਮ ਭਰਨ ਤੋਂ ਪਹਿਲਾਂ ਹੇਠ ਦਿੱਤੀਆਂ ਹਦਾਇਤਾਂ ਅਤੇ ਪ੍ਰਾਸਪੈਕਟਸ ਨੂੰ ਚੰਗੀ ਤਰ੍ਹਾਂ ਪੜ੍ਹ ਲਿਆ ਜਾਵੇ ਜੀ।
Before filling the admission form, please read the following instructions and prospectus carefully.
-
ਦਾਖਲੇ ਲਈ ਆਨਲਾਈਨ ਦਾਖਲਾ-ਕਮ-ਪ੍ਰੀਖਿਆ ਫਾਰਮ ਭਰਨ ਤੋਂ ਪਹਿਲਾਂ ਉਮੀਦਵਾਰ ਨੂੰ ਪਹਿਲਾਂ ਫੀਸ ਜਮ੍ਹਾਂ ਕਰਨੀ ਪਵੇਗੀ ਕਿਉਂਕਿ ਫੀਸ ਦੇ ਵੇਰਵੇ ਆਨਲਾਈਨ ਦਾਖਲਾ-ਕਮ-ਪ੍ਰੀਖਿਆ ਫਾਰਮ ਵਿਚ ਭਰਨੇ ਲਾਜ਼ਮੀ ਹਨ।
-
ਆਨ ਲਾਈਨ ਫਾਰਮ ਭਰਨ ਤੋਂ ਬਾਅਦ ਉਸਦਾ ਪ੍ਰਿੰਟ ਆਊਟ ਅਤੇ ਲੋੜੀਂਦੇ ਦਸਤਾਵੇਜ਼ ਵਿਭਾਗ ਵਿਖੇ ਅਗਲੇ 02 ਕੰਮ ਕਾਜੀ ਦਿਨ੍ਹਾਂ ਵਿਚ ਦਸਤੀ ਰੂਪ ਵਿਚ ਜਮ੍ਹਾਂ ਕਰਵਾਉਣੇ ਲਾਜ਼ਮੀ ਹੋਣਗੇ।
-
ਫਾਰਮ ਵਿਚ ਭਰੇ ਗਏ ਕੋਰਸ/ਵਿਸਾ/ਆਪਸ਼ਨ/ਮੀਡੀਅਮ/ਪ੍ਰੀਖਿਆ ਕੇਂਦਰ ਨੂੰ ਬਦਲਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ, ਇਸ ਕਰਕੇ ਫਾਰਮ ਅਤੇ ਫੀਸ ਨੂੰ ਧਿਆਨ ਨਾਲ ਭਰਿਆ ਜਾਵੇ।
-
ਇਹ ਵੀ ਸਪੱਸ਼ਟ ਹੈ ਕਿ ਫੀਸ ਕੇਵਲ ਡਿਸਟੈਂਸ ਐਜੂਕੇਸ਼ਨ ਵਿਭਾਗ ਦੇ ਖਾਤੇ (ਪ੍ਰਾਸਪੈਕਟਸ ਵਿਚ ਦਿੱਤੇ ਅਨੁਸਾਰ) ਵਿਚ ਹੀ ਜਮ੍ਹਾਂ ਕਰਵਾਈ ਮੰਨੀ ਜਾਵੇਗੀ।
-
ਆਨ ਲਾਈਨ ਫੀਸ ਭਰਨ ਲੱਗੇ ਜੇਕਰ Transaction ਫੇਲ੍ਹ ਹੁੰਦੀ ਹੈ ਅਤੇ ਇਸ ਕਰਕੇ ਕੋਈ ਦੇਰੀ ਹੁੰਦੀ ਹੈ ਤਾਂ ਵਿਭਾਗ ਉਸ ਲਈ ਜ਼ੁੰਮੇਵਾਰ ਨਹੀਂ ਹੋਵੇਗਾ ਅਤੇ ਨਾ ਹੀ ਅੰਤਮ ਮਿਤੀ ਤੋਂ ਬਾਅਦ ਦਾਖਲੇ ਲਈ ਇਹੋ ਜਿਹੇ ਕੇਸ ਵਿਚਾਰੇ ਜਾਣਗੇ।
-
ਅਤਿ ਜ਼ਰੂਰੀ: ਜਿਸ ਕੋਰਸ ਵਿਚ ਦਾਖਲਾ ਲੈਣਾ ਹੋਵੇ, ਉਸ ਦੀ ਪੂਰੀ ਫੀਸ ਭਰੀ ਜਾਵੇ। ਅਧੂਰਾ ਫਾਰਮ ਅਤੇ ਅਧੂਰੀ ਭਰੀ ਫੀਸ ਆਪ ਨੂੰ ਦਾਖਲੇ ਤੋਂ ਵਾਂਝਾ ਕਰ ਦੇਵੇਗੀ ਅਤੇ ਇਸ ਸੰਬੰਧੀ ਕੋਈ ਢਿੱਲ ਨਹੀਂ ਦਿੱਤੀ ਜਾਵੇਗੀ। ਜੇਕਰ ਸਿਰਫ ਫਾਰਮ ਜਾਂ ਸਿਰਫ ਫੀਸ ਭਰੀ ਗਈ ਹੈ ਤਾਂ ਬਾਦ ਵਿਚ ਫੀਸ/ਫਾਰਮ ਭਰਨ ਲਈ ਕੋਈ ਸਮਾਂ ਨਹੀਂ ਦਿੱਤਾ ਜਾਵੇਗਾ ਅਤੇ ਦਾਖਲਾ ਨਹੀਂ ਕੀਤਾ ਜਾਵੇਗਾ।
Email your grievances regarding online form at email id : ddepup2021@gmail.com